sikhi for dummies
Back

219, 227, 280, 547, 663, 1163, 1427.) Mithiaa, False, Dream

Page 219- Gauri Mahala 9- ਸਾਧੋ ਰਚਨਾ ਰਾਮ ਬਨਾਈ ॥ Holy Sadhus: the Lord fashioned the creation. ਇਕਿ ਬਿਨਸੈ ਇਕ ਅਸਥਿਰੁ ਮਾਨੈ ਅਚਰਜੁ ਲਖਿਓ ਨ ਜਾਈ ॥੧॥ ਰਹਾਉ ॥ One person passes away, and another thinks that he will live forever - this is a wonder beyond understanding! ||1||Pause|| ਕਾਮ ਕ੍ਰੋਧ ਮੋਹ ਬਸਿ ਪ੍ਰਾਨੀ ਹਰਿ ਮੂਰਤਿ ਬਿਸਰਾਈ ॥ The mortal beings are held in the power of sexual desire, anger and emotional attachment; they have forgotten the Lord, the Immortal Form. ਝੂਠਾ ਤਨੁ ਸਾਚਾ ਕਰਿ ਮਾਨਿਓ ਜਿਉ ਸੁਪਨਾ ਰੈਨਾਈ ॥੧॥ The body is false, but they believe it to be true; it is like a dream in the night. ||1|| ਜੋ ਦੀਸੈ ਸੋ ਸਗਲ ਬਿਨਾਸੈ ਜਿਉ ਬਾਦਰ ਕੀ ਛਾਈ ॥ Whatever is seen, shall all pass away, like the shadow of a cloud. ਜਨ ਨਾਨਕ ਜਗੁ ਜਾਨਿਓ ਮਿਥਿਆ ਰਹਿਓ ਰਾਮ ਸਰਨਾਈ ॥੨॥੨॥ O servant Nanak! One who knows the world to be unreal, dwells in the Sanctuary of the Lord. ||2||2|| Page 227- Gauri Mahala 1- ਬੋਲਹਿ ਸਾਚੁ ਮਿਥਿਆ ਨਹੀ ਰਾਈ ॥ They speak the Truth - not an iota of falsehood. ਚਾਲਹਿ ਗੁਰਮੁਖਿ ਹੁਕਮਿ ਰਜਾਈ ॥ The Gurmukhs walk in the Way of the Lord's Command. Page 280- Gauri Sukhmani Mahala 5- ਸੰਤ ਕਾ ਦੋਖੀ ਧਰਮ ਤੇ ਰਹਤ ॥ The slanderer of the Saint is devoid of faith. ਸੰਤ ਕਾ ਦੋਖੀ ਸਦ ਮਿਥਿਆ ਕਹਤ ॥ The slanderer of the Saint constantly lies. Page 547- Bihagara Mahala 5- ਪੁਤ੍ਰ ਕਲਤ੍ਰ ਨ ਸੰਗਿ ਸੋਭਾ ਹਸਤ ਘੋਰਿ ਵਿਕਾਰੀ ॥ Children, spouse, worldly honors, elephants, horses and other corrupting influences shall not go with you. ਬਿਨਵੰਤ ਨਾਨਕ ਬਿਨੁ ਸਾਧਸੰਗਮ ਸਭ ਮਿਥਿਆ ਸੰਸਾਰੀ ॥੧॥ Prays Nanak, without the Saadh Sangat, the Company of the Holy, the whole world is false. ||1|| Page 633- Sorath Mahala 9- ਰੇ ਨਰ ਇਹ ਸਾਚੀ ਜੀਅ ਧਾਰਿ ॥ O man, grasp this Truth firmly in your soul. ਸਗਲ ਜਗਤੁ ਹੈ ਜੈਸੇ ਸੁਪਨਾ ਬਿਨਸਤ ਲਗਤ ਨ ਬਾਰ ॥੧॥ ਰਹਾਉ ॥ The whole world is just like a dream; it will pass away in an instant. ||1||Pause|| Page 1163- Bhairao naamdayv ji- ਮਿਥਿਆ ਜਿਹਬਾ ਅਵਰੇਂ ਕਾਮ ॥ O my tongue, other occupations are false. ਨਿਰਬਾਣ ਪਦੁ ਇਕੁ ਹਰਿ ਕੋ ਨਾਮੁ ॥੨॥ The state of Nirvana comes only through the Lord’s Name. ||2|| ਅਸੰਖ ਕੋਟਿ ਅਨ ਪੂਜਾ ਕਰੀ ॥ The performance of countless millions of other devotions ਏਕ ਨ ਪੂਜਸਿ ਨਾਮੈ ਹਰੀ ॥੩॥ is not equal to even one devotion to the Name of the Lord. ||3|| Page 1427- Salok Mahala 9- ਜਿਉ ਸੁਪਨਾ ਅਰੁ ਪੇਖਨਾ ਐਸੇ ਜਗ ਕਉ ਜਾਨਿ ॥ Like a dream and a show, so is this world, you must know. ਇਨ ਮੈ ਕਛੁ ਸਾਚੋ ਨਹੀ ਨਾਨਕ ਬਿਨੁ ਭਗਵਾਨ ॥੨੩॥ None of this is true, O Nanak! Without God. ||23||